ਇੱਕ ਸ਼ਖਸ ’ਤੇ ਆਪਣੀ ਪਤਨੀ ਦਾ 50 ਤੋਂ ਵੱਧ ਅਜਨਬੀਆਂ ਤੋਂ ਬਲਾਤਕਾਰ ਕਰਵਾਉਣ ਦਾ ਇਲਜ਼ਾਮ, ਕਿਵੇਂ ਹੋਇਆ ਖੁਲਾਸਾ - BBC News ਪੰਜਾਬੀ (2024)

ਇੱਕ ਸ਼ਖਸ ’ਤੇ ਆਪਣੀ ਪਤਨੀ ਦਾ 50 ਤੋਂ ਵੱਧ ਅਜਨਬੀਆਂ ਤੋਂ ਬਲਾਤਕਾਰ ਕਰਵਾਉਣ ਦਾ ਇਲਜ਼ਾਮ, ਕਿਵੇਂ ਹੋਇਆ ਖੁਲਾਸਾ - BBC News ਪੰਜਾਬੀ (1)

ਤਸਵੀਰ ਸਰੋਤ, Getty Images

...ਵਿੱਚ
  • ਲੇਖਕ, ਲੂਸੀ ਕਲਾਰਕ ਬਿਲਿੰਗਜ਼
  • ਰੋਲ, ਬੀਬੀਸੀ ਪੱਤਰਕਾਰ

ਇਸ ਖ਼ਬਰ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ

ਫਰਾਂਸ ਵਿੱਚ ਇੱਕ ਵਿਅਕਤੀ 'ਤੇ ਆਪਣੀ ਪਤਨੀ ਨੂੰ ਵਾਰ-ਵਾਰ ਨਸ਼ੀਲੇ ਪਦਾਰਥ ਦੇਣ, ਬਲਾਤਕਾਰ ਕਰਨ ਅਤੇ ਹੋਰ ਦਰਜਨਾਂ ਪੁਰਸ਼ਾਂ ਤੋਂ ਪਤਨੀ ਦਾ ਬਲਾਤਕਾਰ ਕਰਵਾਉਣ ਦਾ ਮੁਕੱਦਮਾ ਚਲਾਇਆ ਗਿਆ ਹੈ।

71 ਸਾਲ ਦੇ ਡੋਮਿਨੀਕ ਪੀ ਨਾਮ ਦੇ ਮੁਲਜ਼ਮ ਉੱਤੇ ਇਲਜ਼ਾਮ ਹਨ ਕਿ ਉਸ ਨੇ ਔਨਲਾਈਨ ਅਜਨਬੀਆਂ ਨੂੰ ਬੁਲਾਉਂਦਾ ਸੀ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਪਤਨੀ ਦਾ ਜਿਨਸੀ ਸ਼ੋਸ਼ਣ ਕਰਵਾਉਂਦਾ ਸੀ।

ਪੀੜਤਾ ਦੇ ਵਕੀਲਾਂ ਦਾ ਕਹਿਣਾ ਹੈ ਕਿ ਔਰਤ ਇੰਨੀ ਜ਼ਿਆਦਾ ਬੇਸੁੱਧ ਸੀ ਕਿ ਉਸ ਨੂੰ ਆਪਣੇ ਨਾਲ ਦੁਹਰਾਏ ਜਾਣ ਵਾਲੇ ਦੁਰਵਿਵਹਾਰ ਬਾਰੇ ਪਤਾ ਨਹੀਂ ਸੀ।

ਇਸ ਮਾਮਲੇ ਨੇ ਸੰਗੀਨ ਅਪਰਾਧਾਂ ਦੇ ਇਸ ਪੱਧਰ ਬਾਰੇ ਫਰਾਂਸ ਨੂੰ ਡਰਾ ਦਿੱਤਾ ਹੈ।

ਪੁਲਿਸ ਨੇ 72 ਵਿਅਕਤੀਆਂ ਦੁਆਰਾ ਕੀਤੇ ਗਏ ਘੱਟੋ-ਘੱਟ 92 ਬਲਾਤਕਾਰਾਂ ਦੇ ਕੇਸਾਂ ਦੀ ਪਛਾਣ ਕੀਤੀ ਹੈ। ਇੰਨ੍ਹਾਂ ਵਿੱਚੋਂ 50 ਦੀ ਪਛਾਣ ਕੀਤੀ ਗਈ ਅਤੇ ਪਤੀ ਸਣੇ ਇੰਨ੍ਹਾਂ ਉੱਤੇ ਇਲਜ਼ਾਮ ਤੈਅ ਕੀਤੇ ਗਏ ਹਨ।

72 ਸਾਲ ਦੀ ਪੀੜਤਾ ਨੂੰ ਸਾਲ 2020 ਵਿੱਚ ਬਦਸਲੂਕੀ ਬਾਰੇ ਪਤਾ ਲੱਗਿਆ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਪੀੜਤਾ ਦੇ ਵਕੀਲ ਐਂਟੋਓਨ ਕਾਮੂ ਕਹਿੰਦੇ ਹਨ ,"ਇਹ ਮੁਕੱਦਮਾ ਪੀੜਤਾ ਲਈ "ਇੱਕ ਭਿਆਨਕ ਅਜ਼ਮਾਇਸ਼" ਹੋਵੇਗਾ, ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਉਹ ਬਦਸਲੂਕੀ ਦੇ ਵੀਡੀਓ ਸਬੂਤ ਦੇਖਣਗੇ।"

ਉਨ੍ਹਾਂ ਨੇ ਏਐੱਫਪੀ ਨਿਊਜ਼ ਏਜੰਸੀ ਨੂੰ ਦੱਸਿਆ, "ਪਹਿਲੀ ਵਾਰ,ਪੀੜਤਾ ਨੂੰ 10 ਸਾਲਾਂ ਤੱਕ ਸਹਿਣ ਕੀਤੇ ਬਲਾਤਕਾਰਾਂ ਦੇ ਤਜ਼ਰਬੇ ਵਿੱਚੋਂ ਗੁਜ਼ਰਨਾ ਪਵੇਗਾ।"

ਇੱਕ ਸ਼ਖਸ ’ਤੇ ਆਪਣੀ ਪਤਨੀ ਦਾ 50 ਤੋਂ ਵੱਧ ਅਜਨਬੀਆਂ ਤੋਂ ਬਲਾਤਕਾਰ ਕਰਵਾਉਣ ਦਾ ਇਲਜ਼ਾਮ, ਕਿਵੇਂ ਹੋਇਆ ਖੁਲਾਸਾ - BBC News ਪੰਜਾਬੀ (2)

ਤਸਵੀਰ ਸਰੋਤ, BBC

ਸਤੰਬਰ 2020 ਵਿੱਚ ਇੱਕ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਡੋਮਿਨੀਕ ਪੀ ਦੀ ਜਾਂਚ ਕੀਤੀ ਗਈ ਸੀ, ਜਦੋਂ ਇੱਕ ਸੁਰੱਖਿਆ ਗਾਰਡ ਨੇ ਉਸਨੂੰ ਇੱਕ ਸ਼ਾਪਿੰਗ ਸੈਂਟਰ ਵਿੱਚ ਤਿੰਨ ਔਰਤਾਂ ਨੂੰ ਗਲਤ ਤਰੀਕੇ ਨਾਲ ਫਿਲਮ ਕਰਦੇ ਹੋਏ ਫੜਿਆ ਸੀ।

ਪੁਲਿਸ ਨੂੰ ਉਸ ਦੇ ਕੰਪਿਊਟਰ ਵਿੱਚੋਂ ਉਸ ਦੀ ਪਤਨੀ ਦੀਆਂ ਸੈਂਕੜੇ ਤਸਵੀਰਾਂ ਅਤੇ ਵੀਡੀਓ ਮਿਲੇ,ਜਿਸ 'ਚ ਉਹ ਬੇਹੋਸ਼ ਨਜ਼ਰ ਆਏ।

ਤਸਵੀਰਾਂ ਜ਼ਰੀਏ ਜੋੜੇ ਦੇ ਘਰ ਵਿੱਚ ਹੋਈਆਂ ਦਰਜਨਾਂ ਬਦਸਲੂਕੀਆਂ ਦੇ ਇਲਜ਼ਾਮ ਲਾਏ ਗਏ ਹਨ । ਇਲਜ਼ਾਮ ਹਨ ਕਿ ਸੋਸ਼ਣ 2011 ਵਿੱਚ ਸ਼ੁਰੂ ਹੋਇਆ।

ਜਾਂਚਕਰਤਾਵਾਂ ਨੂੰ ਇੱਕ ਵੈਬਸਾਈਟ 'ਤੇ ਚੈਟ ਵੀ ਮਿਲੇ ਜਿਸ ਵਿੱਚ ਡੋਮਿਨੀਕ ਪੀ ਨੇ ਕਥਿਤ ਤੌਰ 'ਤੇ ਅਜਨਬੀਆਂ ਨੂੰ ਉਨ੍ਹਾਂ ਦੇ ਘਰ ਆਉਣ ਅਤੇ ਆਪਣੀ ਪਤਨੀ ਨਾਲ ਬਲਾਤਕਾਰ ਕਰਨ ਲਈ ਭਰਤੀ ਕੀਤਾ।

ਉਸਨੇ ਜਾਂਚਕਰਤਾਵਾਂ ਕੋਲ ਮੰਨਿਆ ਕਿ ਉਸਨੇ ਆਪਣੀ ਪਤਨੀ ਨੂੰ ਇੱਕ ਚਿੰਤਾ ਘਟਾਉਣ ਵਾਲੀ ਦਵਾਈ ਸਮੇਤ ਸ਼ਾਂਤ ਕਰਨ ਵਾਲੀਆਂ ਦਵਾਈਆਂ ਦਿੱਤੀਆਂ।

ਸਰਕਾਰੀ ਵਕੀਲਾਂ ਦੇ ਅਨੁਸਾਰ, "ਮੁਲਜ਼ਮ 'ਤੇ ਬਲਾਤਕਾਰਾਂ ਵਿੱਚ ਹਿੱਸਾ ਲੈਣ,ਫਿਲਮ ਬਣਾਉਣ ਅਤੇ ਹੋਰ ਪੁਰਸ਼ਾਂ ਨੂੰ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਦਾ ਇਲਜ਼ਾਮ ਹੈ।"

ਇਸ ਦੌਰਾਨ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ-
  • ਜਸਦੀਪ ਸਿੰਘ ਗਿੱਲ ਕੌਣ ਹਨ, ਜਿਨ੍ਹਾਂ ਨੂੰ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਨਵਾਂ ਉੱਤਰਾਧਿਕਾਰੀ ਐਲਾਨਿਆ

  • ਸਾਇੰਸਦਾਨਾਂ ਨੂੰ ਧਰਤੀ ਦੀ ਕਿਸ ਅਦਿੱਖ ਸ਼ਕਤੀ ਦਾ ਪਤਾ ਲੱਗਿਆ, ਜਿਸ ਨਾਲ ਅਣਸੁਲਝੇ ਸਵਾਲਾਂ ਦੇ ਜਵਾਬ ਮਿਲਣਗੇ

  • ਯੂਕੇ ’ਚ ਗੁਰਦੁਆਰੇ ਨੇ ਜਾਅਲੀ ਸਪੌਂਸਰਸ਼ਿਪ ਰਾਹੀਂ ਕੌਮਾਂਤਰੀ ਵਿਦਿਆਰਥੀਆਂ ਨਾਲ ਸ਼ੋਸ਼ਣ ਕਰਨ ਵਾਲੇ ‘ਏਜੰਟ’ ਨੂੰ ਕਿਵੇਂ ਨੱਥ ਪਾਈ

ਸਰਕਾਰ ਵਕੀਲਾਂ ਦਾ ਮੁਤਾਬਕ, "ਬਲਾਤਕਾਰ ਦੇ ਮੁਲਜ਼ਮਾਂ ਦੀ ਉਮਰ 26 ਸਾਲ ਤੋਂ 74 ਸਾਲ ਦੇ ਦਰਮਿਆਨ ਦੀ ਸੀ ਜੋ ਵੱਖ-ਵੱਖ ਖੇਤਰਾਂ ਨਾਲ ਸਬੰਧ ਰੱਖਦੇ ਹਨ ,ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਇੱਕ ਵਾਰ ਅਤੇ ਕੁਝ ਮੁਲਜ਼ਮਾਂ ਨੇ ਛੇ ਵਾਰ ਬਲਾਤਕਾਰ ਕੀਤਾ।"

ਬਚਾਅ ਵਿੱਚ ਇਹ ਕਿਹਾ ਗਿਆ ਕਿ ਜੋੜਾ ਉਹਨਾਂ ਦੀਆਂ ਕਲਪਨਾਵਾਂ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਹੇ ਸਨ ਪਰ ਡੋਮਿਨੀਕ ਪੀ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਹਰ ਕੋਈ ਜਾਣਦਾ ਸੀ ਕਿ ਉਸਦੀ ਪਤਨੀ ਨੂੰ ਉਸਦੀ ਜਾਣਕਾਰੀ ਤੋਂ ਬਿਨਾਂ ਨਸ਼ਾ ਦਿੱਤਾ ਗਿਆ ਸੀ।

ਇੱਕ ਮਾਹਰ ਨੇ ਕਿਹਾ ਕਿ ਪੀੜਤਾ ਦੀ ਸਥਿਤੀ "ਸੌਣ ਨਾਲੋਂ ਜ਼ਿਆਦਾ ਕੋਮਾ ਦੇ ਨੇੜੇ ਸੀ"।

ਵਕੀਲ ਬੀਟਰਿਸ ਜ਼ਵਾਰੋ ਨੇ ਨਿਊਜ਼ ਏਜੰਸੀ ਏਐੱਫਪੀ ਨੂੰ ਦੱਸਿਆ,"ਡੋਮਿਨੀਕ ਪੀ ਨੇ ਕਿਹਾ ਸੀ ਕਿ ਜਦੋਂ ਉਹ ਨੌਂ ਸਾਲਾਂ ਦਾ ਸੀ ਤਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ ਅਤੇ ਉਹ "ਆਪਣੇ ਪਰਿਵਾਰ ਅਤੇ ਉਸਦੀ ਪਤਨੀ" ਦਾ ਸਾਹਮਣਾ ਕਰਨ ਲਈ ਤਿਆਰ ਹੈ।"

ਉਸ 'ਤੇ 1991 ਦੇ ਕਤਲ ਅਤੇ ਬਲਾਤਕਾਰ ਦਾ ਵੀ ਇਲਜ਼ਾਮ ਹੈ, ਜਿਸ ਤੋਂ ਉਸ ਨੇ ਇਨਕਾਰ ਕੀਤਾ ਹੈ ਅਤੇ 1999 ਵਿੱਚ ਬਲਾਤਕਾਰ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਉਸਨੇ ਡੀਐਨਏ ਟੈਸਟਿੰਗ ਤੋਂ ਬਾਅਦ ਸਵੀਕਾਰ ਕੀਤਾ ਸੀ।

ਇਹ ਮੁਕੱਦਮਾ,ਜੋ ਕਿ ਦੱਖਣੀ ਫਰਾਂਸ ਦੇ ਅਵਿਨਿਯਾਨ ਵਿੱਚ ਪਾਰਕ ਡੇਸ ਐਕਸਪੋਜ਼ੀਸ਼ਨਜ਼ ਵਿੱਚ ਕੀਤਾ ਜਾ ਰਿਹਾ ਹੈ, 20 ਦਸੰਬਰ ਤੱਕ ਚੱਲੇਗਾ ਹੈ।

ਏਐੱਫਪੀ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ, ਮੁਕੱਦਮੇ ਦੇ ਪਹਿਲੇ ਦਿਨ, ਪੀੜਤ ਔਰਤ ਆਪਣੇ ਤਿੰਨ ਬੱਚਿਆਂ ਦੇ ਨਾਲ ਅਦਾਲਤ ਵਿੱਚ ਪਹੁੰਚੇ।

ਉਨ੍ਹਾਂ ਦੇ ਵਕੀਲ ਕਾਮੂ ਨੇ ਕਿਹਾ ਕਿ ਉਹ ਬੰਦ ਦਰਵਾਜ਼ਿਆਂ ਦੇ ਪਿੱਛੇ ਮੁਕੱਦਮੇ ਦੀ ਚੋਣ ਕਰ ਸਕਦੇ ਹਨ, ਪਰ "ਉਸ ਦੇ ਹਮਲਾਵਰਾਂ ਨੂੰ ਇਹੀ ਚਾਹੀਦਾ ਸੀ।"

ਇਹ ਵੀ ਪੜ੍ਹੋ-
  • ਪਤਨੀ ਨੂੰ ਮਾਰਨ ਦੀ ਸਾਜਿਸ਼ ਕਰਦਿਆਂ ਭੰਗ ਬੀਜੀ, ਜਾਣੋ ਪੂਰਾ ਮਾਮਲਾ

  • ਇੱਥੇ ਸੈਕਸ ਲਈ ‘ਬੈਡਮਿੰਟਨ’ ਕਿਵੇਂ ਇੱਕ ਕੋਡਵਰਡ ਬਣ ਗਿਆ

  • ਬ੍ਰਿਟੇਨ ’ਚ 10 ਸਾਲ ਦੀ ਧੀ ਦੇ ਕਤਲ ਵਿੱਚ ਭਾਰਤੀ ਮਾਂ ਜੈਸਮੀਨ ਕੰਗ ਦੋਸ਼ੀ ਕਰਾਰ, ਕੀ ਹੈ ਪੂਰਾ ਮਾਮਲਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)

ਇੱਕ ਸ਼ਖਸ ’ਤੇ ਆਪਣੀ ਪਤਨੀ ਦਾ 50 ਤੋਂ ਵੱਧ ਅਜਨਬੀਆਂ ਤੋਂ ਬਲਾਤਕਾਰ ਕਰਵਾਉਣ ਦਾ ਇਲਜ਼ਾਮ, ਕਿਵੇਂ ਹੋਇਆ ਖੁਲਾਸਾ - BBC News ਪੰਜਾਬੀ (2024)
Top Articles
Reddit protest updates: news on the apps shutting down and Reddit’s fights with mods
GameStop stock soars as Keith Gill discloses 120K call options on GME
Evil Dead Rise Review - IGN
Otc School Calendar
Krua Thai In Ravenna
Hamlett Dobson Funeral Home Obituaries Kingsport Tn
Sessional Dates U Of T
Fresenius Medical Care to launch 5008 dialysis machine: improved patients` quality of life and efficient use of resources
Aflac on LinkedIn: Aflac Supplemental Insurance | 22 comments
Rs3 Bring Leela To The Tomb
Pizza Hut Order Online Near Me
Taterz Salad
Jeff Siegel Picks Santa Anita
8x20, 8x40 Shipping containers storage container for rent or sale - general for sale - by dealer - craigslist
Joe Jonas Lpsg
Ellaeats Tumblr
Irissangel
Stone Eater Bike Park
Craigslist Pets Peoria Il
Swgoh Boba Fett Counter
Minnesota Gophers Highlights
How Much Is Cvs Sports Physical
Icdrama Hong Kong Drama
Liquor Barn Redding
Auto-Mataru
Ups Drop Off Newton Ks
Junior's Barber Shop & Co — Jupiter
Kahoot Spamming Bots
Christian Horner: Red Bull team principal to remain in role after investigation into alleged inappropriate behaviour
Cars & Trucks By Owner
I Wanna Dance With Somebody Showtimes Near St. Landry Cinema
The Lives of Others - This American Life
Craigslist Tampa: Your Ultimate Guide To Online Classifieds
Publix Super Market At Lockwood Commons
Chrissy Laboy Daughter
359 Greenville Ave Staunton Va
Dr Yakubu Riverview
فیلم 365 روز 1 نیکی مووی
Peoplesgamezgiftexchange House Of Fun Coins
Bdo Obsidian Blackstar
Arsenal’s Auston Trusty: Inspired by Ronaldinho, World Cup dreams and Birmingham loan
China Rose Plant Care: Water, Light, Nutrients | Greg App 🌱
Unveiling The "Little Princess Poppy Only Fans Leak": Discoveries And Insights Revealed
Glowforge Forum
Best Conjuration Spell In Skyrim
Job Training and Education Scholarships | Workforce Solutions | Greater Houston | Texas
Veronika Sherstyuk Height
Best Blox Fruit For Grinding
Alvin Isd Ixl
A Man Called Otto Showtimes Near Cinemark Palace 20
Houses and Apartments For Rent in Maastricht
The Ultimate Guide to Newquay Surf - Surf Atlas
Latest Posts
Article information

Author: Chrissy Homenick

Last Updated:

Views: 5888

Rating: 4.3 / 5 (74 voted)

Reviews: 81% of readers found this page helpful

Author information

Name: Chrissy Homenick

Birthday: 2001-10-22

Address: 611 Kuhn Oval, Feltonbury, NY 02783-3818

Phone: +96619177651654

Job: Mining Representative

Hobby: amateur radio, Sculling, Knife making, Gardening, Watching movies, Gunsmithing, Video gaming

Introduction: My name is Chrissy Homenick, I am a tender, funny, determined, tender, glorious, fancy, enthusiastic person who loves writing and wants to share my knowledge and understanding with you.